106.Quraysh

  1. ਇਸ ਲਈ ਕਿ ਕੁਰੈਸ਼ ਆਦੀ ਹੋ ਗਏ।
  2. ਸਰਦੀ ਅਤੇ ਗਰਮੀ ਦੇ ਸਫ਼ਰ ਦੇ।
  3. ਤਾਂ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਇਸ ਘਰ ਦੇ ਰੱਬ ਦੀ ਸ਼ੰਦਗੀ ਕਰਨ।
  4. ਜਿਸ ਨੇ ਉਨ੍ਹਾਂ ਨੂੰ ਕੁੱਖਿਆਂ ਨੂੰ ਭੋਜਨ ਦਿੱਤਾ ਅਤੇ ਭੈਅ ਤੋਂ ਉਨ੍ਹਾਂ ਨੂੰ ਅਮਨ ਦਿੱਤਾ।