108.Abundance

  1. ਅਸੀਂ ਤੁਹਾਨੂੰ ਕੌਸਰ (ਜੰਨਤ ਦੀ ਨਹਿਰ) ਬਖਸ਼ ਦਿੱਤੀ।
  2. ਤਾਂ ਆਪਣੇ ਰੱਬ ਲਈ ਨਮਾਜ਼ ਪੜ੍ਹੋ ਅਤੇ ਕੁਰਬਾਨੀ (ਤਿਆਗ) ਕਰੋ।
  3. ਬੇਸ਼ੱਕ ਤੁਹਾਡਾ ਵੈਰੀ ਹੀ ਬੇ-ਔਲਾਦ ਰਹੇਗਾ। (ਭਾਵ ਉਸ ਦਾ ਨਿਸ਼ਾਨ ਬਾਕੀ ਨਹੀਂ ਰਹੇਗਾ)।