109.The Disbelievers

  1. ਆਖੋ, ਕਿ ਹੇ ਅਵੱਗਿਆਕਾਰੀਓ
  2. ਮੈ' ਉਨ੍ਹਾਂ ਦੀ ਇਬਾਦਤ (ਸ਼ੁੱਤ ਪ੍ਰਸਤੀ) ਨਹੀਂ' ਕਰਾਂਗਾ, ਜਿਨ੍ਹਾਂ ਦੀ ਉਪਾਸਨਾ (ਬੁੱਤ-ਪ੍ਰਸਤੀ) ਤੁਸੀ' ਕਰਦੇ ਹੋ।
  3. ਅਤੇ ਨਾ ਤੁਸੀਂ ਉਸ (ਅੱਲਾਹ) ਦੀ ਇਬਾਦਤ ਕਰਨ ਵਾਲੇ ਹੋ, ਜਿਸ ਦੀ ਇਬਾਦਤ ਮੈਂ ਕਰਦਾ ਹਾਂ।
  4. ਅਤੇ ਮੈ' ਉਨ੍ਹਾਂ ਦੀ ਇਬਾਦਤ ਕਰਨ ਵਾਲਾ ਨਹੀਂ' ਹਾਂ, ਜਿਨ੍ਹਾਂ ਦੀ ਇਬਾਦਤ ਤੁਸੀਂ ਕੀਤੀ ਹੈ।
  5. ਅਤੇ ਨਾ ਤੁਸੀਂ ਉਸ ਦੀ ਇਬਾਦਤ ਕਰਨ ਵਾਲੇ ਹੋ, ਜਿਸ ਦੀ ਇਬਾਦਤ ਮੈਂ ਕਰਦਾ ਹਾਂ।
  6. ਤੁਹਾਡੇ ਲਈ ਤੁਹਾਡਾ ਦੀਨ ਅਤੇ ਮੇਰੇ ਲਈ ਮੇਰਾ ਦੀਨ।