111.The Palm Fibre

  1. ਅਬੂ ਲਹਬ ਦੇ ਹੱਥ ਟੁੱਟ ਜਾਣ ਅਤੇ ਉਹ ਖ਼ਤਮ ਹੋ ਜਾਵੇ।
  2. ਨਾ ਉਸ ਦੀ ਜਾਇਦਾਦ ਉਸ ਦੇ ਕੰਮ ਆਈ ਅਤੇ ਨਾ ਉਹ ਜਿਹੜਾ ਉਸ ਨੇ ਕਮਾਇਆ।
  3. ਉਹ ਛੇਤੀ ਹੀ ਭਟਕਦੀ ਹੋਈ ਅੱਗ ਵਿਚ ਡਿੱਗੇਗਾ।
  4. ਉਸ ਦੀ ਪਤਨੀ ਵੀ ਜਿਹੜੀ ਸਿਰ ਤੇ ਬਾਲਣ ਚੁੱਕੀ ਫਿਰਦੀ ਹੈ।
  5. ਉਸ ਦੀ ਗਰਦਨ ਵਿਚ ਵੱਟੀ ਹੋਈ ਰੱਸੀ ਹੈ।