113.The Dawn

  1. ਆਖੋ, ਮੈਂ ਸ਼ਰਣ ਮੰਗਦਾ ਹਾਂ, ਸਵੇਰ ਦੇ ਰੱਬ ਦੀ।
  2. ਹਰ ਚੀਜ਼ ਦੀ ਬੁਰਾਈ ਤੋਂ ਜਿਹੜੀ ਉਸ ਨੇ ਪੈਦਾ ਕੀਤੀ।
  3. ਹਨੇਰੇ ਦੀ ਬੁਰਾਈ ਤੋਂ ਜਦੋਂ ਉਹ (ਹਨੇਰਾ) ਛਾ ਜਾਵੇ।
  4. ਅਤੇ ਗੰਢਾਂ ਤੇ (ਪੜ੍ਹ-ਪੜ੍ਹ ਕੇ) ਫੂਕਾਂ ਮਾਰਨ ਵਾਲਿਆਂ ਦੀ ਬੁਰਾਈ ਤੋਂ।
  5. ਅਤੇ ਈਰਖਾ ਕਰਨ ਵਾਲੇ 'ਦੀ ਬੁਰਾਈ ਤੋਂ, ਜਦੋਂ ਉਹ ਈਰਖਾ ਕਰੇ।