94.The Consolation

  1. ਕੀ ਅਸੀਂ ਤੁਹਾਡਾ ਸੀਨਾ (ਦਿਲ) ਤੁਹਾਡੇ ਲਈ ਨਹੀਂ' ਖੋਲ੍ਹ ਦਿੱਤਾ ਹੈ।
  2. ਅਤੇ ਤੁਹਾਡਾ ਉਹ ਭਾਰ ਲਾਹ ਦਿੱਤਾ।
  3. ਜਿਸ ਨੇ ਤੁਹਾਡੀ ਪਿੱਠ ਝੁਕਾ ਦਿੱਤੀ ਸੀ।
  4. ਅਤੇ ਅਸੀਂ' ਤੁਹਾਡੇ ਨਾਮ ਨੂੰ ਉੱਚਾ ਕਰ ਦਿੱਤਾ।
  5. ਤਾਂ ਔਖ ਦੇ ਨਾਲ ਸੌਖ ਵੀ ਹੈ।
  6. ਬੇਸ਼ੱਕ ਔਖ ਦੇ ਨਾਲ ਸੌਖ ਵੀ ਹੈ।
  7. ਫਿਰ ਤੁਸੀਂ ਵਿਹਲੇ ਹੋ ਜਾਵੋ ਅਤੇ (ਬੰਦਗੀ ਲਈ) ਮਿਹਨਤ ਕਰਿਆ ਕਰੋ।
  8. ਅਤੇ ਆਪਣੇ ਰੱਬ ਵੱਲ ਆਪਣਾ ਧਿਆਨ ਲਗਾਉ।