95.The Fig

  1. ਇੰਜੀਰ ਅਤੇ ਜੈਤੂਨ ਦੀ ਸਹੁੰ ਹੈ।
  2. ਅਤੇ ਸੀਨਾ ਪਹਾੜ ਦੀ।
  3. ਅਤੇ ਇਸ ਸ਼ਾਂਤੀ ਵਾਲੇ ਨਗਰ (ਮੱਕਾ) ਦੀ।
  4. ਅਸੀਂ ਮਨੁੱਖ ਨੂੰ ਸੋਹਣੀ ਸ਼ਕਲ ਵਾਲਾ ਪੈਦਾ ਕੀਤਾ।
  5. ਫਿਰ ਉਸ ਨੂੰ ਸਾਰਿਆਂ ਤੋਂ ਥੱਲੇ ਸੁੱਟ ਦਿੱਤਾ।
  6. ਨਾ ਖ਼ਤਮ ਹੋਣ ਵਾਲਾ ਬਦਲਾ (ਜੰਨਤ) ਹੈ।
  7. ਤਾਂ ਹੁਣ ਕੀ ਹੈ, ਜਿਸ ਤੋਂ ਤੁਸੀਂ ਬਦਲਾ ਮਿਲਣ ਤੋਂ ਇਨਕਾਰ ਕਰਦੇ ਹੋ।
  8. ਕੀ ਅੱਲਾਹ ਸਾਰੇ ਹਾਕਮਾਂ ਤੋਂ ਵੱਡਾ ਹਾਕਮ ਨਹੀਂ